ਸੰਗਤ ਦੀਆਂ ਵੀਡੀਓਜ਼
ਅਕਾਲ ਤਖ਼ਤ ਨੇ ਅਮਰੀਕੀ ਕਮੇਟੀ ਮੈਂਬਰਾਂ ਨੂੰ ਕਿਉ ਪੰਥ ਵਿੱਚੋਂ ਛੇਕਿਆ? | AKAL TAKHT SAHIB | HARSUKH TV USA
ਇਹ ਓਹ ਆਡੀਓ ਰਿਕਾਰਡਿੰਗ ਹੈ ਜਿਹੜੀ ਡੰਕਨ ਕਮੇਟੀ ਨੇ ਮਸੰਦ ਸਕੱਤਰ ਸਰਪ੍ਰੀਤ ਨੇ ਲੋਕਾਂ ਨੂੰ ਮੈਸਿਜ ਵਿੱਚ ਭੇਜੀ ਸੀ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਪ੍ਰਤੀ ਅਤਿ ਮਾੜੀ ਸ਼ਬਦਾਵਲੀ ਵਰਤੀ ਸੀ। ਇਹ ਆਡੀਓ ਮੈਸਜ ਗੁਰਦਵਾਰਾ ਸਾਹਿਬ ਵਿੱਚੋਂ ਸੰਤ ਜਰਨੈਲ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੀਆਂ ਤਸਵੀਰਾਂ ਜੋ ਲੰਗਰ ਹਾਲ ਵਿੱਚ ਲੱਗੀਆਂ ਸਨ ਦੇ ਵਿਰੋਧ ਵਿੱਚ ਭੇਜੀ ਸੀ।
ਇਹ ਹੈ ਮਸੰਦ ਕਮੇਟੀ ਦਾ ਪ੍ਰਧਾਨ ਭੱਟੀ। ਏਸ ਬੰਦੇ ਦੀ ਕਰਤੂਤ ਹੈ ਕਿ ਇਹਨੇ ਤੇ ਇਹਦੀ ਗੁੰਡਾ ਕਮੇਟੀ ਨੇ ਸੰਗਤ ਨੂੰ ਗੁਰਦਵਾਰਾ ਸਾਹਿਬ ਆਉਣ ਤੋਂ ਰੋਕਣ ਲਈ ਮੁੱਖ ਦਰਵਾਜ਼ੇ ਤੇ ਪੁਲੀਸ ਲਾਈ ਜੋ ਅੱਜ ਤੱਕ ਲੱਗੀ ਹੋਈ ਹੈ, ਤੇ ਏਸ ਮਸੰਦ ਨੇ ਤੇ ਇਹਦੀ ਜੁੰਡਲੀ ਨੇ ਸੰਗਤ ਦੇ ਮੈਂਬਰਾਂ ਅਤੇ ਮਾਈਨਰ ਬੱਚਿਆਂ ਤੇ ਵੀ ਕੋਰਟ ਤੋਂ ਪਾਬੰਦੀ ਲੱਗਵਾ ਦਿੱਤੀ ਕਿ ਗੁਰਦਵਾਰਾ ਸਾਡਾ ਨਿੱਜੀ ਹੈ ਤੇ ਸਾਡੇ ਹੁਕਮ ਤੇ ਮਨਜ਼ੂਰੀ ਬਗੈਰ ਹੋਰ ਕੋਈ ਗੁਰਦਵਾਰੇ ਆ ਨਹੀਂ ਸਕਦਾ।
ਮਸੰਦ ਕਮੇਟੀ ਦੇ ਗੁੰਡੇ ਏਸ ਹੱਦ ਤੱਕ ਵਧ ਗਏ ਹਨ ਕਿ ਸੰਗਤ ਨੂੰ ਗੁਰਦਵਾਰੇ ਸਾਹਿਬ ਵਿੱਚ ਖੜ੍ਹ ਕੇ ਆਪਣੀ ਪੈਂਟ ਦੀ ਜਿੱਪ ਖੋਲ੍ਹ ਕੇ ਜੋ ਨੀਚੇ ਅਸ਼ਲੀਲ ਹਰਕਤਾਂ ਕਰ ਰਿਹਾ ਓਹ ਤੁਸੀਂ ਦੇਖ ਲਵੋ। ਵੀਡੀਓ ਵਿੱਚਲੀ ਨੀਚੇ ਹਰਕਤ ਕਰਨ ਵਾਲੇ ਦਾ ਨਾਮ ਜੱਗਾ ਹੈ ਤੇ ਇਹ ਹਰਕਤ ਇਸਨੇ ਓਸ ਸਮੇਂ ਕੀਤੀ ਜਦੋਂ ਇੱਕ ਪਰਿਵਾਰ ਆਪਣੇ ਮਾਈਨਰ ਬੱਚਿਆਂ ਨਾਲ ਗੁਰਦਵਾਰਾ ਸਾਹਿਬ ਆ ਰਿਹਾ ਸੀ ਤੇ ਇਹ ਓਹਨਾਂ ਦੀ ਕਾਰ ਨੂੰ ਗੁਰਦਵਾਰਾ ਸਾਹਿਬ ਵਿੱਚ ਵੜਨ ਤੋਂ ਰੋਕ ਕੇ ਓਸ ਤੋਂ ਬਾਅਦ ਇਹ ਗੰਦੀ ਹਰਕਤ ਪਰਿਵਾਰ ਨੂੰ ਦਿਖਾਅ ਕੇ ਕਰ ਰਿਹਾ ਸੀ।
ਇਹ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭੱਟੀ ਦੀ ਅੱਗਵਾਈ ਵਿੱਚ ਮਸੰਦ ਕਮੇਟੀ ਨੇ ਕਿਵੇਂ ਧਾੜ ਪੁਲੀਸ ਦੀ ਸੰਗਤ ਨੂੰ ਰੋਕਣ ਲਈ ਲਾਈ ਹੋਈ ਹੈ। ਤੁਸੀਂ ਅਖੀਰ ਤੇ ਦੇਖ ਸਕਦੇ ਹੋ ਕਿ ਕਿਵੇਂ ਇੱਕ ਪੁਲੀਸ ਵਾਲਾ ਇਲੈਕਟ੍ਰਾਨਿਕ ਸਿਗਰਟ ਵਰਤ ਰਿਹਾ ਗੁਰਦਵਾਰਾ ਸਾਹਿਬ ਅੰਦਰ। ਸੰਗਤ ਤਾਂ ਗੁਰਦਵਾਰਾ ਸਾਹਿਬ ਆ ਨਹੀਂ ਸਕਦੀ ਪਰ ਪੁਲੀਸ ਗੁਰਦਵਾਰਾ ਸਾਹਿਬ ਅੰਦਰ ਸਿਗਰਟਾਂ ਵੀ ਪੀ ਸਕਦੀ ਹੈ। ਕੀ ਇਸਤੋਂ ਗੰਦੀ ਕਰਤੂਤ ਹੋਰ ਕਰ ਸਕਦੀ ਹੈ ਇਹ ਕਮੇਟੀ?
ਇਹ ਵੀਡੀਓ ਸ਼ਰਾਬੀ ਮਸੰਦ ਕਮੇਟੀ ਦੇ ਪ੍ਰਧਾਨ ਭੱਟੀ ਦੀ ਹੈ ਜਦੋਂ ਭੱਟੀ ਸ਼ਰਾਬ ਪੀ ਕੇ ਕਿਸੇ ਗਾਉਣ ਵਾਲੇ ਦਾ ਸ਼ੋਅ ਦੇਖ ਰਿਹਾ ਸੀ ਐਟਲਾਂਟਾ, ਜੌਰਜੀਆ ਸਟੇਟ ਵਿੱਚ। ਸੰਗਤ ਦੇ ਮੈਂਬਰਾਂ ਨੇ ਭੱਟੀ ਨੂੰ ਸ਼ਹੀਦਾਂ ਦੇ ਅਪਮਾਨ ਬਾਰੇ ਪੁੱਛਿਆ ਕਿ ਤੈਂ ਤੇ ਤੇਰੀ ਕਮੇਟੀ ਨੇ ਇਹ ਅਪਮਾਨ ਕਿਉਂ ਕੀਤਾ, ਤਾਂ ਅੱਗੋਂ ਭੱਟੀ ਨੇ ਹੰਕਾਰ ਵਿੱਚ ਹੋਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸ਼ਹੀਦਾਂ ਨੂੰ ਤਾਂ ਰੋਹ ਵਿੱਚ ਆਏ ਸੰਗਤ ਮੈਂਬਰਾਂ ਨੇ ਇਹਦੇ ਨਾਲੇ ਚਪੇੜਾਂ ਮਾਰੀਆਂ ਤੇ ਨਾਲੇ ਇਹਦੀ ਪੱਗ ਲਾਹ ਲਈ। ਇਸ ਸਮੇਂ ਗਦਾਰ ਦੀ ਪੱਗ ਕੈਲੀਫੋਰਨੀਆ ਸਿੰਘਾਂ ਕੋਲ ਹੈ ਤੇ ਸੰਗਤ ਕੱਠੀ ਕਰਕੇ ਇਸ ਡੰਕਨ ਦੇ ਮੱਸੇ ਰੰਗੜ ਭੱਟੀ ਦੀ ਪੱਗ ਨੂੰ ਅੱਗ ਲਾਈ ਜਾਵੇਗੀ।
ਸੰਗਤ ਦੇ ਮੈਂਬਰਾਂ ਤੋ ਪੱਗ ਲਹਾਉਣ ਤੋ ਬਾਅਦ ਮਸੰਦ ਭੱਟੀ ਰੁਮਾਲ ਨਾਲ ਸਿਰ ਢੱਕ ਕਿ ਪੁਲੀਸ ਰਿਪੋਰਟ ਲਿਖਵਾ ਰਿਹਾ